Wednesday, August 18, 2010

ਵਿਧਾ ਪੰਜਾਬੀ ਵੈੱਬ ਪੱਤਰ ਲਈ ਆਪਣੀਆਂ ਰਚਨਾਵਾਂ ਭੇਜੋ.....

ਪਿਆਰੇ ਮਿੱਤਰੋ......

ਵਿਧਾ ਪੰਜਾਬੀ ਵੈੱਬ ਪੱਤਰ ਲਈ ਜਲਦ ਤੋਂ ਜਲਦ ਆਪਣੀਆਂ ਤਾਜ਼ਾ ਤਰੀਨ ਰਚਨਾਵਾਂ ਭੇਜਣ ਦੀ ਖੇਚਲ ਕਰੋ ਜੀ, ਤਾਂ ਜੋ ਵਿਧਾ ਪੰਜਾਬੀ ਵੈੱਬ ਪਰਚਾ ਆਪਣੇ ਪੂਰਨ ਰੂਪ ਵਿੱਚ ਆਪ ਸਭ ਦੇ ਸਨਮੁੱਖ ਹੋ ਸਕੇ।

ਮਿੱਤਰਾਂ ਅਤੇ ਸਨੇਹੀਆਂ ਨੂੰ ਵੀ ਸੂਚਿਤ ਕਰਨ ਦੀ ਖੇਚਲ ਕਰਨਾ ਜੀ।
ਧੰਨਵਾਦ।

ਈ-ਮੇਲ ਪਤਾ -vidha.punjabi@gmail.com

ਫ਼ੈਕਸ - 01883-233354

ਡਾਕ ਪਤਾ - ਹਰਮਨਜੀਤ, 5-ਗੁਰਦੁਆਰਾ ਮਾਰਕਿਟ, ਪਿੰਡ ਤੇ ਡਾਕ - ਭੰਗਾਲਾ, ਤਹਿਸੀਲ - ਮੁਕੇਰੀਆਂ, ਜਿਲ੍ਹਾ - ਹੁਸ਼ਿਆਰਪੁਰ - 144306